Tuesday, January 17, 2023

Mugal Samrat Akbar

(1556 ਤੋਂ 1605)

ਜਨਮ - 15 ਅਕਤੂਬਰ 1542 

ਪਿਤਾ -  ਹਮਾਯੂੰ 

ਮਾਤਾ - ਹਮੀਦਾ ਬਾਨੂ ਬੇਗਮ

Hamida Banu Begum

ਵਿਵਾਹ - 1562 ਈ.

ਪੱਤਨੀ - ਹਰਕਾ ਭਾਈ (ਮਰਿਯਮ ਜਮਾਨੀ) ਰਾਜਾ ਬ੍ਰੀਮਲ ਦੀ ਪੁੱਤਰੀ

  • ਅਕਬਰ ਇਕ ਅਨਪੜ੍ਹ ਰਾਜਾ ਸੀ
  • ਈਸਟ ਇੰਡੀਆ ਕੰਪਨੀ ਭਾਰਤ ਵਿਚ ਅਕਬਰ ਦੇ ਸ਼ਾਸ਼ਨਕਾਲ ਸਮੇ ਆਈ ਸੀ 

ਜੰਗਾਂ 

  • 1555 ਸਿਕੰਦਰ ਸ਼ਾਹ ਨੂੰ ਹਰਾ ਕੇ ਸਰਹਿੰਦ ਨੂੰ ਕਬਜੇ ਚ ਲਿਆ 

1556 - ਰਾਜਗਧੀ (14 ਸਾਲ ਦੀ ਉਮਰ ਚ) ਕਲਾਨੌਰ ਵਿਖੇ 

  • 1556 - ਪਾਣੀ ਪਤ ਦੀ ਦੂਜੀ ਲੜਾਈ 

ਇਹ ਲੜਾਈ ਅਕਬਰ ਦੇ ਵਲੋਂ ਬੈਰਮ ਖਾਨ ਅਤੇ ਮੁਹੰਮਦ ਆਦਿਲ ਸ਼ਾਹ ਸੂਰ ਵਲੋਂ ਹੇਮੂ ਨੇ ਲੜੀ । ਜਿਸ ਵਿਚ ਅਕਬਰ ਦੀ ਜਿੱਤ ਹੋਈ

  • 1568 - ਚਿਤੌੜ ਦੀ ਜੰਗ 

1573 - ਗੁਜਰਾਤ ਨੂੰ ਕਬਜੇ ਚ ਲਿਆ 

  • 1576 - ਹਾਲਦੀਘਾਤੀ ਦੀ ਲੜਾਈ (ਮੇਵਾੜ )

ਇਹ ਜੰਗ ਅਕਬਰ ਦੇ ਵਲੋਂ ਰਾਜਾ ਮਾਨ ਸਿੰਘ ਨੇ ਮਹਾ ਰਾਣਾ ਪ੍ਰਤਾਪ ਦੇ ਵਿਰੁੱਧ ਲੜੀ 

1577 - ਅਕਬਰ ਨੇ ਸਿੱਖਾਂ ਦੇ ਚੋਥੇ ਗੁਰੂ ਰਾਮ ਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਣ ਲਈ ਜਮੀਨ ਦਾਨ ਕੀਤੀ 

1582 - ਦੀਨ-ਏ-ਇਲਾਹੀ ਧਰਮ ਦੀ ਸ਼ੁਰੂਆਤ ਕੀਤੀ 

ਬੀਰਬਲ ਪਹਿਲਾ ਸ਼ਕਸ ਸੀ ਜਿਸ ਨੇ ਇਸ ਧਰਮ ਨੂੰ ਅਪਣਾਇਆ ਸੀ 

ਅਕਬਰ ਨੇ ਜਜ਼ੀਆ ਨਾਮਕ ਟੈਕਸ ਵੀ ਖ਼ਤਮ ਕਰ ਦਿੱਤਾ ਸੀ 

1585 - ਰਾਲਫ ਫਿੱਚ ਪਹਿਲਾ ਅੰਗਰੇਜ ਸੀ ਜੋ ਅਕਬਰ ਦੇ ਦਰਬਾਰ ਚ ਆਇਆ 

1586 ਅਕਬਰ ਨੇ ਕਸ਼ਮੀਰ ਨੂੰ ਆਪਣੇ ਕਬਜੇ ਚ ਲਿਆ 

1593 ਅਕਬਤ ਨੇ ਸਿੰਧ ਨੂੰ ਆਪਣੇ ਕਬਜੇ ਚ ਲੈ ਲਿਆ 

ਇਮਾਰਤ ਬਣਵਾਈਆਂ 

  1. ਬੁਲੰਦ ਦਰਵਾਜਾ (ਫਤਹਿਪੁਰ ਸਿਕਰੀ) ਭਾਰਤ ਦਾ ਸਬ ਤੋਂ ਉਚਾ ਦਰਵਾਜਾ 
  2. ਇਬਾਦਤ ਖਾਣਾ (ਫਤਹਿਪੁਰ ਸਿਕਰੀ) ਦੁਆ ਕਰਨ ਲਯੀ ਅਸਥਾਨ 

ਅਕਬਰ ਇਕਲੋਤਾ ਐਸਾ ਰਾਜਾ ਸੀ ਜਿਸ ਨੂੰ ਦਫ਼ਨਾਇਆ ਵੀ ਗਯਾ ਅਤੇ ਜਲਾਇ ਵੀ ਗਯਾ ਸੀ ।


ਅਕਬਰ ਦੇ ਨਵਰਤਨ 


0 comments:

Post a Comment